ਠੰਡ ਦੇ ਮੌਸਮ ਵਿੱਚ ਗੁੜ,ਤਿਲ ਤੇ ਮੂੰਗਫਲੀ ਤੋਂ ਬਣਾਓ ਬਹੁਤ ਹੀ ਸਵਾਦ ਗੁੜ ਵਾਲੀ ਮੂੰਗਫਲੀ || Gud Til Moongfali
Description :
#gudtilmoongfali #gachak #punjabicooking
Gud De Revdi
Gud De Gachak
Ingredients:-
Gud – 1/1/2 cup
Moongfali – 1 cup
White til – 5 tsp
Desi ghee – 1 tsp
ਮੈਂ ਮਨਜੀਤ ਕੌਰ ਇਸ ਚੈਨਲ ਨੂੰ ਚਲਾ ਰਹੀ ਹਾਂ ਇਹ ਸਾਰੀਆਂ ਖਾਣੇ ਦੀਆਂ ਪੰਜਾਬੀ ਵੀਡਿਓ ਆਪਣੀ ਰਸੋਈ ਵਿਚੋਂ ਬਣਾ ਕੇ ਹੀ ਅਪਲੋਡ ਕਰਦੀ ਹਾਂ। ਪੰਜਾਬੀ ਕੁਕਿੰਗ ਵੱਲੋ ਬਣਾਈਆਂ ਗਈਆਂ ਵੀਡਿਓ ਬਹੁਤ ਹੀ ਆਸਾਨ ਹੁੰਦੀਆਂ ਹਨ ਤੇ ਤੁਸੀਂ ਜੇਕਰ ਕੋਈ ਵੀ ਚੀਜ ਬਨਾਉਣੀ ਹੈ ਉਸ ਵਿਚ ਕਿੰਨੀ ਮਾਤਰਾ ਵਿਚ ਮਸਾਲੇ ਪੈਣੇ ਹਨ ਉਨ੍ਹਾਂ ਦਾ ਪੂਰਾ ਨਾਪ ਇਥੋਂ ਦੇਖ ਸਕਦੇ ਹੋ। ਉਨ੍ਹਾਂ ਵਿੱਚ ਪਾਉਣ ਵਾਲਾ ਸਾਮਾਨ ਘਰ ਦੀ ਰਸੋਈ ਵਿੱਚੋਂ ਹੀ ਮਿਲ ਜਾਂਦਾ ਹੈ।
ਵੀਡਿਓ ਨੂੰ ਲਾਈਕ ਕਰੋ ਜੀ ਤੇ ਚੈਨਲ ਨੂੰ ਸਪੋਰਟ ਕਰੋ।
ਧੰਨਵਾਦ
ਮਨਜੀਤ ਕੌਰ
For Business inquiry : punjabicooking007@gmail.com
Date Published | 2020-01-06 07:11:37Z |
Likes | 386 |
Views | 6797 |
Duration | 0:06:59 |
Very nice
Very nice recipe di
Very nice
Very nice g .ajj kal tuhadi video boht late dekhi jandi mere ton .tabiyat khraab c .ph dekhna ghatt ho gya
Nice
Woww di bhut wadia!bni recipe.
Yummy Sister ji
Nice video
Jini tarif kra oni cut e, very very talented u r, always superb dear, thx aanpurna dear g
Yummy yummy
ਬਹੁਤ ਵਧੀਆ recipe ਲੋਹੜੀ ਦੇ ਤਿਉਹਾਰ ਲਈ । ਤੁਸੀਂ ਮੈਨੂੰ call nhi ਕੀਤਾ ਜੀ ।
Very nice
Vry nice ji
ਬਹੁਤ ਹੀ ਵਧੀਆ ਜੀ
Very nice di g well done di
Yummy
Bahut vdia didi g