Til Bugga Recipe ll ਲੋਹੜੀ ਸਪੈਸ਼ਲ ਤਿਲ ਭੁੱਗਾ || Til Mawa Ladoo by Punjabi Cooking
Description :
#punjabicookingrecipes #tilbugga #tilmawaladoo
Ingredients:-
Til – 200gr
Mawa(Khoya) – 300gr
Sugar powder – 200gr
Kismish
Badam
#punjabicooking #tilmawaladoo #tilbuggarecipe #lohrispecial #punjab #lifeofpunjab #punjabiculture #punjabirecipes #punjabifood #howtomaketilmawaladoo
ਮੈਂ ਮਨਜੀਤ ਕੌਰ ਇਸ ਚੈਨਲ ਨੂੰ ਚਲਾ ਰਹੀ ਹਾਂ ਇਹ ਸਾਰੀਆਂ ਖਾਣੇ ਦੀਆਂ ਪੰਜਾਬੀ ਵੀਡਿਓ ਆਪਣੀ ਰਸੋਈ ਵਿਚੋਂ ਬਣਾ ਕੇ ਹੀ ਅਪਲੋਡ ਕਰਦੀ ਹਾਂ। ਪੰਜਾਬੀ ਕੁਕਿੰਗ ਵੱਲੋ ਬਣਾਈਆਂ ਗਈਆਂ ਵੀਡਿਓ ਬਹੁਤ ਹੀ ਆਸਾਨ ਹੁੰਦੀਆਂ ਹਨ ਤੇ ਤੁਸੀਂ ਜੇਕਰ ਕੋਈ ਵੀ ਚੀਜ ਬਨਾਉਣੀ ਹੈ ਉਸ ਵਿਚ ਕਿੰਨੀ ਮਾਤਰਾ ਵਿਚ ਮਸਾਲੇ ਪੈਣੇ ਹਨ ਉਨ੍ਹਾਂ ਦਾ ਪੂਰਾ ਨਾਪ ਇਥੋਂ ਦੇਖ ਸਕਦੇ ਹੋ। ਉਨ੍ਹਾਂ ਵਿੱਚ ਪਾਉਣ ਵਾਲਾ ਸਾਮਾਨ ਘਰ ਦੀ ਰਸੋਈ ਵਿੱਚੋਂ ਹੀ ਮਿਲ ਜਾਂਦਾ ਹੈ।
ਵੀਡਿਓ ਨੂੰ ਲਾਈਕ ਕਰੋ ਜੀ ਤੇ ਚੈਨਲ ਨੂੰ ਸਪੋਰਟ ਕਰੋ।
ਧੰਨਵਾਦ
ਮਨਜੀਤ ਕੌਰ
For Business inquiry : punjabicooking007@gmail.com
Date Published | 2020-01-09 07:18:25Z |
Likes | 357 |
Views | 7389 |
Duration | 0:10:01 |
Wowww jii
Very nice and simple recipe
Nice recipe di
Didi nice recipe.
Super recipe from kerala
Nice di g God bless you dear
ਬਹੁਤ ਵਧੀਆ ਜੀ
Vry nice ji
Super se bhi upar aanpurna dear g, god bless u g
Didi g tusi gart how
Tuc ta kamal kr de o very nice ji
Ssa jii .nice video di g
Nice g
Well done dear dii
Mere li a new dish aa didi g me try karugi thanks g
Wow yummy yummy recipe banae a dii
Wow sister g sweet dish nice video sister g god bless you sister g
Nice video Didi
Nice recipe
nice par tusi bugga likiaa pbe nal hunda puggaa
Bhuat vadiya te new recipe aa di
Vry nice
Nice and yummy
Bhut yadia thanks de
Excellent mam
Very good recipe
ਤੁਸੀਂ ਦੀਦੀ ਸਾਨੂੰ ਲੋਹੜੀ ਤੇ ਸੋਖੀ ਰੈਸਪੀ ਦੱਸੀ ਮੈ ਕੱਲ ਬਣਉਗੀ ਤੇ ਸਹੇਲੀ ਤੇ ਭੈਣਾਂ ਨੁੰ ਦੱਸਗੀ Thanks happy lohri
SSA Di be nice reciepe di
Bhut veda g
Very good, awesome